Sidhu MooseWala 295 Lyrics with Translation

Dass Putt Tera Head Down Kaston
Changa Bhala Hassda Si Maun Kaston
Aa Jehde Darwaje Vich Board Chakki Khade Aa
Main Changi Tarah Jaanda Aa Kaun Kaston

ਦੱਸ ਪੁੱਤ ਤੇਰਾ head down ਕਾਸਤੋਂ
ਚੰਗਾ ਭਲਾ ਹੱਸਦਾ ਸੀ ਮੌਨ ਕਾਸਤੋਂ
ਆ ਜਿਹੜੇ ਦਰਵਾਜੇ ਵਿਚ board ਚੱਕੀ ਖੜੇ ਆ
ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕੌਣ ਕਾਸਤੋਂ

Tell me son why your head is down in sorrow?
You used to laugh well and now why are you silent?
Those who are protesting on the door with signboard,
I know very well who they are.

Kuch Aithe Chandi Chamkauna Chahunde Ne
Kuch Tainu Fadd Thalle Launa Chahunde Ne
Kuch ku ne Aaye Aithe Bukhe Fame De
Naam Laike Tera Agge Aune Chahunde Ne

ਕੁਝ ਇਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ
ਕੁਝ ਤੈਨੂੰ ਫੜ੍ਹ ਥੱਲੇ ਲਾਹੁਣਾ ਚਾਹੁੰਦੇ ਨੇ
ਕੁਝ ਕੁ ਨੇ ਆਏ ਇਥੇ ਭੁੱਖੇ fame ਦੇ
ਨਾਮ ਲੈਕੇ ਤੇਰਾ ਅੱਗੇ ਆਉਣਾ ਚਾਹੁੰਦੇ ਨੇ

Some of them are here to promote their name,
Some of them want to pull you down,
Some of them are seeking fame,
and want to use your name to become popular.

Musibat Tan Marda Te Paindi Rehndi Ae
Dabi Na Tu Duniya Sawaad Laindi Ae
Naale Jehde Raste Te Tu Tureyan
Aithe Badnaami High Rate Milugi

ਮੁਸੀਬਤ ਤਾਂ ਮਰਦਾ ਤੇ ਪੈਂਦੀ ਰਹਿੰਦੀ ਏ
ਦਬੀ ਨਾ ਤੂ ਦੁਨਿਆ ਸਵਾਦ ਲੈਂਦੀ ਏ
ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ
ਇਥੇ ਬਦਨਾਮੀ high rate ਮਿਲੂਗੀ

Troubles are normal for warriors,
no need to worry, people make fun of others,
the way the path you have selected,
is full of disgrace and disrespect.

Nit Controversy Create Milugi
Dharma De Naam Te Debate Milugi
Sach Bolenga Taan Milu 295
Je Karenga Tarakki Putt Hate Milugi

ਨਿੱਤ Controversy Create ਮਿਲੂਗੀ
ਧਰਮਾਂ ਦੇ ਨਾਮ ਤੇ Debate ਮਿਲੂਗੀ
ਸਚ ਬੋਲੇਂਗਾ ਤਾਂ ਮਿਲੂ 295
ਜੇ ਕਰੇਂਗਾ ਤਰੱਕੀ ਪੁੱਤ Hate ਮਿਲੂਗੀ

You will always face controversy created by fools,
You will get debate on the name of Religions,
If you speak the truth, you will face section 295,
and on the path of progress, my son, you’ll be hated.

Nit Controversy Create Milugi
Dharma De Naam Te Debate Milugi
Sach Bolenga Taan Milu 295
Je Karenga Tarakki Putt Hate Milugi

ਨਿੱਤ Controversy Create ਮਿਲੂਗੀ
ਧਰਮਾਂ ਦੇ ਨਾਮ ਤੇ Debate ਮਿਲੂਗੀ
ਸਚ ਬੋਲੇਂਗਾ ਤਾਂ ਮਿਲੂ 295
ਜੇ ਕਰੇਂਗਾ ਤਰੱਕੀ ਪੁੱਤ Hate ਮਿਲੂਗੀ

You will always face controversy created by fools,
You will get debate on the name of Religions,
If you speak the truth, you will face section 295,
and on the path of progress, my son, you’ll be hated.

Ajj Kayi Bachaun Sabhyachar Jutt Ke
Jana Khana Dinda Ae Vichar Uth Ke
Injh Lagge Rabb Jivein Hath Khade Kar Gaya
Padha Jadon Subah Akhbar Uth Ke

ਅੱਜ ਕਈ ਬਚਾਉਣ ਸੱਭਿਆਚਾਰ ਜੁੱਟ ਕੇ
ਜਣਾ ਖਣਾ ਦਿੰਦਾ ਏ ਵਿਚਾਰ ਉਠ ਕੇ
ਇੰਝ ਲੱਗੇ ਰੱਬ ਜਿਵੇਂ ਹੱਥ ਖੜ੍ਹੇ ਕਰ ਗਿਆ
ਪੜ੍ਹਾ ਜਦੋਂ ਸੁਬਾਹ ਅਖਬਾਰ ਉਠ ਕੇ

Today, many people are together to become fake saviors of Culture,
the person who has no intellectual is giving his opinion ,
it feels like god has raised his hands and surrendered,
when I read newspaper every morning.

Chup Reh Oh Puttran Ni Bhed Kholide
Leader Ne Aithe Haqdar Goli De
Ho Jinna De Jawaka De Na John Te Steve Aa
Rakhe Bane Phirde Oh Maa Boli De

ਚੁੱਪ ਰਹਿ ਓ ਪੁੱਤਰਾ ਨੀ ਭੇਦ ਖੋਲੀ ਦੇ
ਲੀਡਰ ਨੇ ਇਥੇ ਹੱਕਦਾਰ ਗੋਲੀ ਦੇ
ਹੋ ਜਿੰਨਾ ਦੇ ਜਵਾਕਾਂ ਦੇ ਨਾਂ John ਤੇ Steve ਆ
ਰਾਖੇ ਬਣੇ ਫਿਰਦੇ ਓ ਮਾਂ ਬੋਲੀ ਦੇ

Stay Silent son, no need to reveal the secret knowledge,
politicians who are corrupt here deserve bullet shots,
Person having children with name of John and Steve,
is pretending to be savior of mother tongue Punjabi.

Oh Jhooth Mainu Aithon De Fact Ae Vi Ne
Chor Bande Auron De Samaj sevi Ne
Sach Wala Baana Paa Jo Log Lutt’de
Sajja Enna Nu Vi Chheti Mate Milugi

ਓ ਝੂਠ ਮੈਨੂੰ ਇਥੋਂ ਦੇ Fact ਏ ਵੀ ਨੇ
ਚੋਰ ਬੰਦੇ ਊਰੋਂ ਦੇ ਸਮਾਜ ਸੇਵੀ ਨੇ
ਸੱਚ ਵਾਲਾ ਬਾਣਾ ਪਾ ਜੋ ਲੋਕ ਲੁੱਟ ਦੇ
ਸਜ਼ਾ ਇੰਨਾ ਨੂੰ ਵੀ ਛੇਤੀ Mate ਮਿਲੂਗੀ

here it is fact that,
Thieves are seen as social reformers,
Wearing the mask of truth, those who loot others,
They will soon be exposed, even they will be caught.

Nit Controversy Create Milugi
Dharma De Naam Te Debate Milugi
Sach Bolenga Taan Milu 295
Je Karenga Tarakki Putt Hate Milugi

ਨਿੱਤ Controversy Create ਮਿਲੂਗੀ
ਧਰਮਾਂ ਦੇ ਨਾਮ ਤੇ Debate ਮਿਲੂਗੀ
ਸਚ ਬੋਲੇਂਗਾ ਤਾਂ ਮਿਲੂ 295
ਜੇ ਕਰੇਂਗਾ ਤਰੱਕੀ ਪੁੱਤ Hate ਮਿਲੂਗੀ

You will always face controversy created by fools,
You will get debate on the name of Religions,
If you speak the truth, you will face section 295,
and on the path of progress, my son, you’ll be hated.

Nit Controversy Create Milugi
Dharma De Naam Te Debate Milugi
Sach Bolenga Taan Milu 295
Je Karenga Tarakki Putt Hate Milugi

ਨਿੱਤ Controversy Create ਮਿਲੂਗੀ
ਧਰਮਾਂ ਦੇ ਨਾਮ ਤੇ Debate ਮਿਲੂਗੀ
ਸਚ ਬੋਲੇਂਗਾ ਤਾਂ ਮਿਲੂ 295
ਜੇ ਕਰੇਂਗਾ ਤਰੱਕੀ ਪੁੱਤ Hate ਮਿਲੂਗੀ

You will always face controversy created by fools,
You will get debate on the name of Religions,
If you speak the truth, you will face section 295,
and on the path of progress, my son, you’ll be hated.

Oh Lok Vatte Maarde Aa Bhare Rukhan Te
Minta Vich Pahunch Jaande Maawan Kukha Te
Kaun Kutta Kaun Dalla Kanjar Ae Kaun
Aithe Certificate Den Facebook’an Te

ਓ ਲੋਕ ਵੱਟੇ ਮਾਰਦੇ ਆ ਭਰੇ ਰੁੱਖਾਂ ਤੇ
ਮਿੰਟਾ ਵਿਚ ਪਹੁੰਚ ਜਾਂਦੇ ਮਾਵਾਂ ਕੁੱਖਾਂ ਤੇ
ਕੌਣ ਕੁੱਤਾ ਕੋਣ ਦੱਲਾ ਕੰਜਰ ਏ ਕੌਣ
ਐਥੇ Certificate ਦੇਣ ਫੇਸਬੂਕਾਂ (Facebook) ਤੇ

People throw stones at fully loaded trees,
they abuse others mother and her womb,
here who is dog, who is the harlot and who is pimp,
Character Certificates are provided on Facebook.

Leader Varaun Deke Aata Ehna Nu
Vote’an Laike Maarde Chapata Enna Nu
Pata Nahi Zameer Ohdon Kithe Hundi Ae
Saale Bolde Ni Sharam Da Ghata Enna Nu

ਲੀਡਰ ਵਰਾਉਣ ਦੇ ਕੇ ਆਟਾ ਇਹਨਾਂ ਨੂੰ
ਵੋਟਾਂ ਲੈਕੇ ਮਾਰਦੇ ਚਪਾਟਾ ਇਹਨਾਂ ਨੂੰ
ਪਤਾ ਨਹੀ ਜ਼ਮੀਰ ਓਦੋਂ ਕਿੱਥੇ ਹੁੰਦੀ ਏ
ਸਾਲੇ ਬੋਲਦੇ ਨੀ ਸ਼ਰਮ ਦਾ ਘਾਟਾ ਏਨਾ ਨੂੰ

Politicians buy people by giving them flour
After elections politicians push people away
don’t know where the consciences go away
shameless people don’t speak in front of politicians


Leave a Reply

Your email address will not be published. Required fields are marked *